ਪਹੁੰਚ ਸੰਬੰਧੀ ਸਹਾਇਤਾ
ਆਪਣੇ ਰਿਸ਼ਤੇ ਬਾਰੇ ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ। ਫਿਰ ਤੁਸੀਂ ਵਿਚਾਰ ਕਰ ਸਕਦੇ ਹੋ ਕਿ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ।
Talk to someone you trust about your relationship. Then you can consider what is best for you.
ਸਿਰਫ਼ ਯੂਕੇ ਵਿੱਚ ਸਹਾਇਤਾ
ਕਿਸੇ ਐਮਰਜੈਂਸੀ ਵਿੱਚ ਕਿਰਪਾ ਕਰਕੇ 999 ‘ਤੇ ਕਾਲ ਕਰੋ। ਕਿਰਪਾ ਕਰਕੇ ਸਹਾਇਤਾ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਜਿਵੇਂ ਕਿ ਆਪਣੇ ਡਾਕਟਰ ਨਾਲ ਸੰਪਰਕ ਕਰੋ।
In an emergency please call 999. Please reach out to a healthcare professional such as your doctor for support.