ਪਰਦੇਦਾਰੀ (Privacy)
Keele University ਇਸ ਵੈੱਬਸਾਈਟ ਨੂੰ ਦੇਖਣ ਵੇਲੇ ਤੁਹਾਡੀ ਪਰਦੇਦਾਰੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਾਡੇ ਵੈੱਬ ਸਰਵਰ ਹਰ ਵਿਜ਼ਟ ਨੂੰ ਆਪਣੇ ਆਪ ਲੌਗ ਕਰਦੇ ਹਨ (IP ਐਡਰੈੱਸ, ਪੇਜ ਦੀ ਬੇਨਤੀ, ਮਿਤੀ, ਸਮਾਂ ਅਤੇ ਬ੍ਰਾਊਜ਼ਰ)।
ਸੈਸ਼ਨ ਕੂਕੀਜ਼ ਦੀ ਵਰਤੋਂ ਤੁਹਾਨੂੰ ਵੈੱਬਸਾਈਟ ਦੇ ਪੰਨਿਆਂ ਦਰਮਿਆਨ ਜਾਣਕਾਰੀ ਲੈ ਜਾਣ ਦੇ ਯੋਗ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵੈੱਬਸਾਈਟ ਨੂੰ ਛੱਡ ਦੇਣ ਦੇ ਬਾਅਦ, ਜਾਂ ਜਦੋਂ ਤੁਸੀਂ ਆਪਣਾ ਬ੍ਰਾਊਜ਼ਰ ਬੰਦ ਕਰਦੇ ਹੋ ਤਾਂ ਇਹ ਕੂਕੀਜ਼ ਆਪਣੇ ਆਪ ਹੀ ਮਿਟ ਜਾਂਦੇ ਹਨ।
ਇਸ ਸਾਈਟ ‘ਤੇ ਇੱਕ ਔਨਲਾਈਨ ਸਰਵੇਖਣ ਰਾਹੀਂ ਗੁੰਮਨਾਮ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਡੇਟਾ ਕੀਲ ਯੂਨੀਵਰਸਿਟੀ (Keele University) ਦੀ ਓਪਨ ਡੇਟਾ ਰੀਟੈਂਸ਼ਨ ਪਾਲਿਸੀ (Open Data Retention Policy) ਦੇ ਅਨੁਸਾਰ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾਵੇਗਾ।